ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਬਠਿੰਡਾ ਵੱਲੋਂ 18 ਤੋਂ 24 ਨਵੰਬਰ ਤੱਕ ਐਂਟੀ ਮਾਈਕਰੋਬਾਇਲ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਇਹ ਜਾਗਰੂਕਤਾ ਹਫ਼ਤਾ ਡਾ. ਗੁਰਪ੍ਰੀਤ ਸਿੰਘ ਗਿੱਲ, ਮੈਡੀਕਲ ਸੁਪਰਡੈਂਟ-ਐਡਮਿਨ ਦੀ ਯੋਗ ਅਗਵਾਈ ਹੇਠ ਮਨਾਇਆ ਜਾ ਰਿਹਾ ਹੈ। ਮਾਈਕ੍ਰੋਬਾਇਓਲੋਜੀ ਵਿਭਾਗ, ਏ.ਆਈ.ਐੱਮ.ਐੱਸ.ਆਰ, ਬਠਿੰਡਾ ਨੇ 19 ਨਵੰਬਰ, 2023 ਨੂੰ ਇੱਕ ਮੈਰਾਥਨ ਦਾ ਆਯੋਜਨ ਕੀਤਾ। ਇਸ ਮੌਕੇ ਡਾ: ਆਰ. ਜੀ. ਸੈਣੀ, ਰਜਿਸਟਰਾਰ, ਆਦੇਸ਼ ਯੂਨੀਵਰਸਿਟੀ, ਡਾ: ਹਰਕਿਰਨ ਕੌਰ ਖਹਿਰਾ, ਡੀਨ ਫੈਕਲਟੀ ਆਫ਼ ਮੈਡੀਕਲ ਸਾਇੰਸਜ਼, ਏ.ਆਈ.ਐੱਮ.ਐੱਸ.ਆਰ., ਡਾ: ਹਰੀਜੋਤ ਭੱਠਲ, ਡਿਪਟੀ ਮੈਡੀਕਲ ਸੁਪਰਡੈਂਟ, ਡਾ: ਉਪਾਸਨਾ ਭੁੰਬਲਾ, ਐਚ.ਓ.ਡੀ., ਮਾਈਕ੍ਰੋਬਾਇਓਲੋਜੀ ਵਿਭਾਗ, ਡਾ: ਰਕੇਂਦਰਾ ਸਿੰਘ, ਐਚ.ਓ.ਡੀ., ਮੈਡੀਸਨ ਵਿਭਾਗ, ਡਾ: ਮਨਜੋਤ ਕੌਰ, ਐਚ.ਓ.ਡੀ., ਰੇਡੀਓਲੋਜੀ ਵਿਭਾਗ, ਡਾ: ਸ਼ਰਨਪਾਲ, ਸੈਂਟਰਲ ਲੈਬਾਰਟਰੀ, ਇੰਚਾਰਜ ਅਤੇ ਕਈ ਹੋਰ ਡਾਕਟਰਾਂ ਨੇ ਆਪਣੇ ਬੱਚਿਆਂ ਸਮੇਤ, ਬਠਿੰਡਾ ਸ਼ਹਿਰ ਦੇ ਨਾਮਵਰ ਮੈਡੀਕਲ ਪ੍ਰੈਕਟੀਸ਼ਨਰ, ਐਮ.ਬੀ.ਬੀ.ਐਸ. ਵਿਦਿਆਰਥੀ, ਨਰਸਿੰਗ ਅਤੇ ਤਕਨੀਕੀ ਸਟਾਫ਼ ਵੀ ਇਸ ਮੈਰਾਥਨ ਵਿੱਚ ਹਾਜ਼ਰ ਸੀ।
आदेश इंस्टीट्यूट ऑफ मेडिकल साइंसेज एंड रिसर्च, बठिंडा में एंटी माइक्रोबियल जागरूकता सप्ताह मनाया जा रहा है
आदेश इंस्टीट्यूट ऑफ मेडिकल साइंसेज एंड रिसर्च, बठिंडा 18 से 24 नवंबर तक एंटी माइक्रोबियल जागरूकता सप्ताह मना रहा है और यह जागरूकता सप्ताह डॉ. गुरप्रीत सिंह गिल, मेडिकल सुपरिंटेंडेंट-एडमिन के कुशल मार्गदर्शन में मनाया जा रहा है। ए.आई.एम.एस.आर., बठिंडा के माइक्रोबायोलॉजी विभाग ने 19 नवंबर, 2023 को एक मैराथन का आयोजन किया। इस अवसर पर डॉ. आर. जी. सैनी, रजिस्ट्रार, आदेश यूनिवर्सिटी, डॉ. हरकिरण कौर खैरा, डीन फैकल्टी ऑफ मेडिकल साइंसेज, ए.आई.एम.एस.आर., डॉ. हरीजोत भट्टल, डिप्टी मेडिकल सुपरिंटेंडेंट, डॉ. उपासना भुंबला, एच.ओ.डी., माइक्रोबायोलॉजी विभाग, डॉ. रकेंद्रा सिंह, एच.ओ.डी., मेडिसिन विभाग, डॉ. मनजोत कौर, एच.ओ.डी., रेडियोलॉजी विभाग, डॉ. शरणपाल, केंद्रीय प्रयोगशाला प्रभारी और अन्य डॉक्टर अपने बच्चों के साथ, बठिंडा शहर के प्रतिष्ठित चिकित्सा व्यवसायी, एम.बी.बी.एस. छात्र, नर्सिंग और तकनीकी कर्मचारी भी इस मैराथन में उपस्थिति रहे।