Welcome To

Adesh Hospital

Adesh Hospital is the region’s leading multi-speciality hospital that covers the entire spectrum from illness to wellness. This hospital was established with the aim to create world class healthcare system, Fostering, Protecting, Sustaining, and Restoring health through best in class medicine practices and cutting edge technology developed through deep research carried out by the world’s best scientific minds. Adesh Hospital is acting as a health hub for thousands of patients who have or who are getting quality treatment for multiple health problems.

Super-specialists for Urology, Cardiology, Cardiac Surgery, Clinical Hematology, IVF, Rheumatology, Diabetology, Medical Gastroenterology, Surgical Gastroenterology, Neurosurgery, Paediatric Surgery, Neonatology, Plastic Surgery, Respiratory Medicine,Nephrology Clinic, Liver Transplant are all the centre of excellence and aim to offer the quality care to each and every patient in the best possible manner.With its latest, state of the art 750-bedded, multi-speciality hospital on NH-7, Adesh hospital is synonymous to perfection in the field of healthcare.

Find a Doctor!

 

Real Patients Real Stories View All

Patient Testimonials

Patient's Opinion

Adesh Healthcare have opened new frontiers of hope for patients who are suffering from life threatening diseases.

News & EventsRead All

ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਬਠਿੰਡਾ ਮਾਈਕਰੋਬਾਇਓਲੋਜੀ ਵਿਭਾਗ ਨੇ 20 ਨਵੰਬਰ 2024 ਨੂੰ ਵਿਸ਼ਵ ਐਂਟੀ ਮਾਈਕਰੋਬਾਇਲ ਜਾਗਰੂਕਤਾ ਹਫ਼ਤੇ ਦੇ ਮੌਕੇ ਤੇ ਪੋਸਟਰ ਵਾਕ ਥਰੂ ਦਾ ਆਯੋਜਨ ਕੀਤਾ

Adesh Hospital

ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਬਠਿੰਡਾ, ਮਾਈਕਰੋਬਾਇਓਲੋਜੀ ਵਿਭਾਗ ਨੇ 20 ਨਵੰਬਰ 2024 ਨੂੰ ਵਿਸ਼ਵ ਐਂਟੀ ਮਾਈਕਰੋਬਾਇਲ ਜਾਗਰੂਕਤਾ ਹਫ਼ਤੇ ਦੇ ਮੌਕੇ 'ਤੇ "ਪੋਸਟਰ ਵਾਕ ਥਰੂ" ਦਾ ਆਯੋਜਨ ਕੀਤਾ। ਇਸ ਵਿੱਚ ਆਦੇਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ - ਕਰਨਲ ਜਗਦੇਵ ਸਿੰਘ, ਰਜਿਸਟਰਾਰ ਡਾ. ਆਰ. ਜੀ. ਸੈਣੀ, ਡੀਨ ਫੈਕਲਟੀ ਆਫ਼ ਮੈਡੀਕਲ ਸਾਇੰਸਜ਼ ਏ.ਆਈ.ਐੱਮ.ਐੱਸ.ਆਰ, ਡਾ. ਹਰਕਿਰਨ ਕੌਰ ਖਹਿਰਾ, ਸ੍ਰੀ ਕੁਲਵੰਤ ਸਿੰਘ (ਡਿਪਟੀ ਰਜਿਸਟਰਾਰ), ਡਾ. ਸੰਜੀਵ ਕੁਮਾਰ (ਮੈਡੀਕਲ ਸੁਪਰਡੈਂਟ), ਡਾ. ਹਰੀਜੋਤ ਭੱਠਲ (ਡਿਪਟੀ ਮੈਡੀਕਲ ਸੁਪਰਡੈਂਟ), ਡਾ. ਵਰੁਣ ਮਲਹੋਤਰਾ (ਡੀਨ ਅਕੈਡਮਿਕ), ਡਾ. ਉਪਾਸਨਾ ਭੂੰਬਲਾ (ਐਚ.ਓ.ਡੀ. ਮਾਈਕ੍ਰੋਬਾਇਓਲੋਜੀ ਵਿਭਾਗ) ਅਤੇ ਸਾਰੇ ਪੈਰਾ ਕਲੀਨਿਕਲ ਅਤੇ ਕਲੀਨਿਕਲ ਵਿਭਾਗ ਦੇ ਮੁਖੀਆਂ ਨੇ ਭਾਗ ਲਿਆ। ਐਮ.ਬੀ.ਬੀ.ਐਸ. 2023 ਬੈਚ ਦੇ ਵਿਦਿਆਰਥੀਆਂ ਨੇ ਐਂਟੀਮਾਈਕਰੋਬਾਇਲ ਜਾਗਰੂਕਤਾ 'ਤੇ ਪਿਛਲੇ 10 ਸਾਲਾਂ ਦੇ ਥੀਮਾਂ 'ਤੇ ਜੀਵੰਤ ਅਤੇ ਐਨੀਮੇਟਡ ਪੋਸਟਰ ਪੇਸ਼ਕਾਰੀ ਦੇ ਨਾਲ ਇਵੈਂਟ ਵਿੱਚ ਹਿੱਸਾ ਲਿਆ। ਇਹ ਸਾਰੇ ਹੈਲਥਕੇਅਰ ਕਰਮਚਾਰੀਆਂ ਲਈ ਰੋਗਾਣੂਨਾਸ਼ਕ ਪ੍ਰਤੀਰੋਧ ਦਾ ਮੁਕਾਬਲਾ ਕਰਨ ਲਈ ਇੱਕ ਕਦਮ ਅੱਗੇ ਸੀ।

आदेश इंस्टीट्यूट ऑफ मेडिकल साइंसेज एंड रिसर्च, बठिंडा के माइक्रोबायोलॉजी विभाग ने 20 नवंबर 2024 को वर्ल्ड एंटी माइक्रोबायल जागरूकता सप्ताह के अवसर पर "पोस्टर वॉक थ्रू" का आयोजन किया। इसमें आदेश यूनिवर्सिटी के उप-कुलपति, कर्नल जगदेव सिंह, रजिस्ट्रार  डॉ आर जी सैनी, डॉ हरकिरन कौर खैरा (डीन फैकल्टी ऑफ़ मेडिकल साइंसेज ए.आई.एम.एस.आर.), श्री कुलवंत सिंह (डिप्टी रजिस्ट्रार), डॉ संजीव कुमार (मेडिकल सुपरिन्टेन्डेन्ट), डॉ हरीजोत भट्टल (डिप्टी मेडिकल सुपरिन्टेन्डेन्ट), डॉ वरुण मल्होत्रा (डीन अकेडमिक), डॉ उपासना भूंबला (एच ओ डी माइक्रोबायोलॉजी विभाग) और सभी पैरा क्लिनिकल और क्लिनिकल विभागों के एच ओ डी शामिल हुए। एम.बी.बी.एस. 2023 बैच के छात्रों ने एंटी माइक्रोबायल जागरूकता पर पिछले 10 वर्षों के विषयों पर जीवंत और एनिमेटेड पोस्टर प्रस्तुति के साथ इस कार्यक्रम में भाग लिया। यह सभी स्वास्थ्य कर्मियों के लिए रोगाणुरोधी प्रतिरोध का मुकाबला करने की दिशा में एक कदम आगे था।

ਏ.ਆਈ.ਐੱਮ.ਐੱਸ.ਆਰ ਬਠਿੰਡਾ ਦੇ ਮਾਈਕਰੋਬਾਇਓਲੋਜੀ ਵਿਭਾਗ ਅਤੇ ਐਚ.ਆਈ.ਸੀ.ਸੀ. ਵਿਭਾਗ ਵੱਲੋਂ 17 ਨਵੰਬਰ 2024 ਨੂੰ ਮੈਰਾਥਨ ਕਰਵਾਈ ਗਈ

Adesh Hospital

ਐਂਟੀ ਮਾਈਕਰੋਬਾਇਲ ਜਾਗਰੂਕਤਾ ਹਫ਼ਤਾ 2024 ਦੇ ਮੌਕੇ 'ਤੇ, "ਏਜੁਕੇਟ. ਐਡਵੋਕੇਟ. ਐਕਟ ਨਾਓ” ਥੀਮ ਦੇ ਨਾਲ; ਖਰਾਬ ਮੌਸਮ ਦੇ ਬਾਵਜੂਦ ਐਤਵਾਰ ਸਵੇਰੇ 150 ਤੋਂ ਵੱਧ ਲੋਕਾਂ ਨੇ ਇਸ ਮੈਰਾਥਨ ਵਿੱਚ ਹਿੱਸਾ ਲਿਆ। ਵਾਈਸ ਚਾਂਸਲਰ ਕਰਨਲ ਜਗਦੇਵ ਸਿੰਘ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਤੋਂ ਬਾਅਦ ਵੀਸੀ ਸਰ, ਰਜਿਸਟਰਾਰ ਡਾ. ਆਰ.ਜੀ.ਸੈਣੀ, ਪ੍ਰਿੰਸੀਪਲ ਡਾ. ਪਰਮੋਦ ਕੁਮਾਰ ਗੋਈਲ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਹਰੀਜੋਤ ਭੱਠਲ ਅਤੇ ਐਚ.ਓ.ਡੀ. ਮਾਈਕਰੋਬਾਇਓਲੋਜੀ ਵਿਭਾਗ ਦੇ ਡਾ. ਉਪਾਸਨਾ ਭੁੰਬਲਾ ਨੇ ਬੈਟਨ ਜਲਾ ਕੇ ਰਵਾਨਾ ਕੀਤਾ। ਗਰਾਊਂਡ ਵਿੱਚ ਟੀਮ ਮਾਈਕ੍ਰੋਬਾਇਓਲੋਜੀ ਨੂੰ ਬੈਟਨ ਸੌਂਪਿਆ ਗਿਆ ਜਿੱਥੇ ਜੇਤੂਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਏ.ਆਈ.ਐੱਮ.ਐੱਸ.ਆਰ ਅਤੇ ਬਠਿੰਡਾ ਖੇਤਰ ਦੇ ਉੱਘੇ ਡਾਕਟਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੀਨੀਅਰ ਫੈਕਲਟੀ ਮੈਂਬਰਾਂ, ਐੱਮ.ਬੀ.ਬੀ.ਐੱਸ. ਦੇ ਵਿਦਿਆਰਥੀਆਂ, ਨਰਸਿੰਗ ਸਟਾਫ਼ ਅਤੇ ਹੋਰ ਹੈਲਥਕੇਅਰ ਵਰਕਰਾਂ ਦੀ ਮੌਜੂਦਗੀ ਨੇ ਇਸ ਸਮਾਗਮ ਨੂੰ ਸ਼ਾਨਦਾਰ ਬਣਾ ਦਿੱਤਾ।

एंटी माइक्रोबायल जागरूकता सप्ताह 2024 के अवसर पर, "एजुकेट. एडवोकेट. ऐक्ट नाओ" थीम के साथ; विषम मौसम की स्थिति के बावजूद रविवार की सुबह 150 से अधिक लोगों ने इस मैराथन में भाग लिया। उप कुलपति कर्नल जगदेव सिंह ने मैराथन को हरी झंडी दिखाई, जिसके बाद उप कुलपति महोदय, रजिस्ट्रार डॉ आर जी सैनी, प्रिंसिपल डॉ प्रमोद कुमार गोयल, डिप्टी मेडिकल सुपरिन्टेन्डेन्ट डॉ हरीजोत भट्टल और एच.ओ.डी. माइक्रोबायोलॉजी विभाग के डॉ उपासना भूंबला ने बैटन जलाकर मैराथन को रवाना किया। बैटन को मैदान में माइक्रोबायोलॉजी टीम को सौंप दिया गया, जहां विजेताओं और प्रतिभागियों को सम्मानित किया गया। इस कार्यक्रम में ए.आई.एम.एस.आर. और बठिंडा क्षेत्र के प्रतिष्ठित चिकित्सकों ने उत्साहपूर्वक भाग लिया। वरिष्ठ संकाय सदस्यों, एम.बी.बी.एस. छात्रों, नर्सिंग स्टाफ और अन्य स्वास्थ्य कर्मियों की उपस्थिति ने इस कार्यक्रम को सौहार्दपूर्ण और उल्लेखनीय बना दिया।

ਪਿਸ਼ਾਬ ਦੇ ਲਗਾਤਾਰ ਲੀਕ ਲਈ ਦੁਰਲੱਭ ਅਪ੍ਰੇਸ਼ਨ ਕਰਕੇ ਅੰਤੜੀਆਂ ਨਾਲ ਨਵੀਂ ਪਿਸ਼ਾਬ ਦੀ ਥੈਲੀ ਬਣਾਈ

Adesh Hospital

ਵੱਡੀ ਵੈਸੀਕੋਵੈਜੀਨਲ ਫਿਸਟੁਲਾ ਤੋਂ ਪੀੜਤ 40 ਸਾਲਾ ਔਰਤ ਨੂੰ ਆਦੇਸ਼ ਹਸਪਤਾਲ ਬਠਿੰਡਾ ਵਿਖੇ ਯੂਰੋਲੋਜਿਸਟ ਡਾ. ਸੌਰਭ ਗੁਪਤਾ ਦੁਆਰਾ ਇੱਕ ਇਤਿਹਾਸਕ ਸਰਜਰੀ ਵਿੱਚ ਛੋਟੀ ਅੰਤੜੀ ਤੋਂ ਉਸ ਦੀ ਪਿੱਛਲੀ ਬਲੈਡਰ ਦੀਵਾਰ ਦੇ ਪੁਨਰ ਨਿਰਮਾਣ ਤੋਂ ਬਾਅਦ ਇੱਕ ਨਵਾਂ ਜੀਵਨ ਮਿਲਿਆ। ਪ੍ਰਸਿੱਧ ਯੂਰੋਲੋਜਿਸਟ ਡਾ. ਸੌਰਭ ਗੁਪਤਾ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਇਸ 40 ਸਾਲਾ ਔਰਤ ਦਾ ਪਿਛਲੇ 6 ਮਹੀਨਿਆਂ ਤੋਂ ਬੱਚੇਦਾਨੀ ਕਢਵਾਉਣ ਦੇ ਅਪ੍ਰੇਸ਼ਨ ਤੋਂ ਬਾਅਦ ਲਗਾਤਾਰ ਪਿਸ਼ਾਬ ਲੀਕ ਹੋ ਰਿਹਾ ਸੀ। ਜਾਂਚ ਕਰਨ 'ਤੇ ਉਸ ਨੂੰ ਲਗਭਗ 5 ਸੈਂਟੀਮੀਟਰ ਦਾ ਵਿਸ਼ਾਲ ਵੈਸੀਕੋਵੈਜੀਨਲ ਫਿਸਟੁਲਾ ਪਾਇਆ ਗਿਆ ਜਿਸ ਵਿੱਚ ਬਲੈਡਰ ਦੀ ਪਿਛਲੀ ਦੀਵਾਰ ਵੀ ਪੂਰੀ ਖ਼ਤਮ ਹੋ ਚੁੱਕੀ ਸੀ। ਉਸ ਨੂੰ ਖੇਤਰ ਦੇ ਬਹੁਤ ਸਾਰੇ ਪ੍ਰਮੁੱਖ ਹਸਪਤਾਲਾਂ ਵਿੱਚ ਸਰਜਰੀ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ ਡਿਫੈਕ੍ਟ ਬਹੁਤ ਵੱਡਾ ਸੀ ਅਤੇ ਠੀਕ ਨਹੀਂ ਕੀਤਾ ਜਾ ਸਕਦਾ ਸੀ। ਡਾ. ਸੌਰਭ ਗੁਪਤਾ ਨੇ ਅੱਗੇ ਕਿਹਾ ਕਿ ਪਿਸ਼ਾਬ ਬਲੈਡਰ ਦੀ ਪਿੱਛਲੀ ਦੀਵਾਰ ਨੂੰ ਮੁੜ ਬਣਾਉਣ ਲਈ  ਬਲੈਡਰ ਦੇ ਬਹੁਤ ਸਾਰੇ ਹਿੱਸੇ ਨੂੰ ਛੋਟੀ ਅੰਤੜੀ ਨਾਲ ਦੁਬਾਰਾ ਬਣਾਇਆ ਗਿਆ। ਮਾਲਵਾ ਖੇਤਰ ਦੇ  ਆਦੇਸ਼ ਹਸਪਤਾਲ ਵਿੱਚ ਇਹ ਦੁਰਲੱਭ ਸਰਜਰੀ ਪਹਿਲੀ ਵਾਰ ਸਫਲਤਾਪੂਰਵਕ ਕੀਤੀ ਗਈ ਸੀ ਅਤੇ ਹੁਣ ਮਰੀਜ਼ ਪੂਰੀ ਤਰ੍ਹਾਂ ਪਿਸ਼ਾਬ ਦੀ ਲੀਕੇਜ ਤੋਂ ਰਹਿਤ ਹੈ ਅਤੇ ਇੱਕ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਜੀਅ ਰਹੀ ਹੈ। ਡਾ. ਗੁਰਪ੍ਰੀਤ ਐਸ ਗਿੱਲ (ਐਮ.ਐਸ. ਐਡਮਿਨ) ਨੇ ਦੱਸਿਆ ਕਿ ਅਜਿਹੀਆਂ ਗੁੰਝਲਦਾਰ ਅਤੇ ਮੁਸ਼ਕਲ ਸਰਜਰੀਆਂ ਲਈ ਬਹੁਤ ਮੁਹਾਰਤ ਅਤੇ ਸਖਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਇਹ ਪਹਿਲਾਂ ਏਮਜ਼ ਨਵੀਂ ਦਿੱਲੀ ਅਤੇ ਪੀ.ਜੀ.ਆਈ. ਵਰਗੀਆਂ ਚੋਣਵੇਂ ਪ੍ਰਮੁੱਖ ਸੰਸਥਾਵਾਂ ਵਿੱਚ ਕੀਤੀਆਂ ਜਾਂਦੀਆਂ ਸਨ ਪਰ ਹੁਣ ਅਜਿਹੀਆਂ ਸਰਜਰੀਆਂ ਆਦੇਸ਼ ਹਸਪਤਾਲ ਬਠਿੰਡਾ ਵਿੱਚ ਸਫਲਤਾਪੂਰਵਕ ਕੀਤੀਆਂ ਜਾ ਰਹੀਆਂ ਹਨ।

 

बड़े वेसिकोवैजिनल फिस्टुला से पीड़ित 40 वर्षीय महिला को आदेश अस्पताल बठिंडा में यूरोलॉजिस्ट डॉ सौरभ गुप्ता द्वारा एक ऐतिहासिक सर्जरी में छोटी आंत से उसके मूत्राशय की पिछली दीवार के पुनर्निर्माण के बाद एक नया जीवन मिला। प्रसिद्ध यूरोलॉजिस्ट डॉ. सौरभ गुप्ता ने हमारे संवाददाता को बताया कि बच्चेदानी निकलवाने के आपरेशन के बाद से इस महिला को पिछले 6 महीने से लगातार पेशाब का रिसाव हो रहा था। जाँच करने पर पाया गया कि उसे लगभग 5 सेंटीमीटर का विशाल वेसिकोवैजिनल फिस्टुला है जिसमें मूत्राशय की पूरी पिछली दीवार गायब थी। क्षेत्र के अधिकांश प्रमुख अस्पतालों ने उसे सर्जरी करने से मना कर दिया क्योंकि डीफेक्ट बहुत बड़ा था और ठीक नहीं किया जा सकता था। डॉ सौरभ गुप्ता ने आगे कहा कि मूत्राशय की पिछली दीवार को फिर से बनाने के लिए मूत्राशय के बहुत सारे हिस्से को छोटी आंत के साथ पुनर्निर्माण करना पड़ा। यह दुर्लभ सर्जरी मालवा क्षेत्र में पहली बार आदेश अस्पताल में सफलतापूर्वक की गई और अब रोगी बिना रिसाव के पूरी तरह से सामान्य है और एक खुशहाल और स्वस्थ जीवन जी रही है। डॉ. गुरप्रीत सिंह गिल (एम.एस. एडमिन) ने बताया कि इस तरह की जटिल और कठिन सर्जरी के लिए बहुत अधिक विशेषज्ञता और कड़ी मेहनत की आवश्यकता होती है और पहले ये एम्स नई दिल्ली और पी.जी.आई. जैसे चुनिंदा प्रमुख संस्थानों में की जाती थीं, लेकिन अब इस तरह की जटिल और कठिन सर्जरीयां आदेश अस्पताल बठिंडा में सफलतापूर्वक की जा रही हैं।

Frequently Asked Questions

To get in touch with the hospital, you can visit our website adeshhospital.com to get required information. You can also contact us at 0164-5055015 and 0164-5055000. In case of emergency, you can contact us through our emergency numbers (0164-5055100, 0164-5055055).You can even connect with us using our social media platforms-Facebook, Instagram and Whatsapp.
You can apply on a preset proforma, for your medical records. You will be given copies of your records, except in medico-legal cases.
The OPD timing is from 8 am to 4 pm (Monday to Saturday).
Yes of course. We have deluxe rooms and super deluxe rooms available here. You can be accommodated there during your treatment period.
Payment can be made in cash or using credit/debit cards. You can also directly transfer payment to us using internet banking.
Yes, you shall be provided a detailed discharge report and a copy of investigation report.