News

ਆਦੇਸ਼ ਹਸਪਤਾਲ, ਬਠਿੰਡਾ ਵਿੱਚ 55 ਪ੍ਰਤੀਸ਼ਤ ਜਲੇ ਹੋਏ ਬੱਚੇ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ।

ਬੀਤੇ ਦਿਨਾਂ ਵਿੱਚ ਬਠਿੰਡਾ ਜ਼ਿਲ੍ਹੇ ਦਾ ਇੱਕ 5 ਸਾਲਾ ਬੱਚਾ ਗਰਮ ਪਾਣੀ ਵਿੱਚ ਡਿੱਗਣ ਕਾਰਨ 55 ਪ੍ਰਤੀਸ਼ਤ ਜਲ ਗਿਆ ਸੀ, ਜਲਦੇ ਦੌਰਾਨ ਬੱਚੇ ਨੂੰ ਐਮਰਜੈਂਸੀ ਆਦੇਸ਼ ਹਸਪਤਾਲ, ਬਠਿੰਡਾ ਵਿੱਚ ਲਿਆਂਦਾ ਗਿਆ। ਡਾ: ਸੌਰਭ ਗੁਪਤਾ (ਪਲਾਸਟਿਕ ਸਰਜਨ) ਨੇ ਬੱਚੇ ਨੂੰ ਦੇਖ ਕੇ ਦੱਸਿਆ ਕਿ ਬੱਚੇ ਦਾ 55 ਪ੍ਰਤੀਸ਼ਤ ਸਰੀਰ ਜਲ ਗਿਆ ਸੀ। ਡਾ: ਸੌਰਭ ਗੁਪਤਾ ਨੇ ਤੁਰੰਤ ਬੱਚੇ ਦਾ ਇਲਾਜ ਸ਼ੁਰੂ ਕੀਤਾ, ਇਲਾਜ ਵਿੱਚ ਐਂਟੀਬਾਇਓਟਿਕਸ ਦੇ ਨਾਲ-ਨਾਲ ਨਵੀਂ ਕੋਲੇਜਨ ਡਰੈਸਿੰਗ ਕੀਤੀ ਗਈ, ਡਾ: ਸੌਰਭ ਨੇ ਦੱਸਿਆ ਕਿ ਕੋਲੇਜਨ ਡਰੈਸਿੰਗ ਗਰਮ ਪਾਣੀ ਨਾਲ ਜਲੇ ਹੋਏ ਸਰੀਰ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ। ਕਿਉਂਕਿ ਇਸ ਡਰੈਸਿੰਗ ਨਾਲ ਜਲੀ ਹੋਈ ਚਮੜੀ ਜਲਦੀ ਆ ਜਾਂਦੀ ਹੈ ਅਤੇ ਮਰੀਜ਼ ਜਲਦੀ ਠੀਕ ਹੋ ਜਾਂਦਾ ਹੈ, ਡਾ: ਸੌਰਭ ਨੇ ਦੱਸਿਆ ਕਿ ਬੱਚੇ ਦੇ ਇਲਾਜ ਵਿਚ ਐਨੇਸਥੀਸੀਆ ਅਤੇ ਪੀਡੀਐਟ੍ਰਿਕ੍ਸ ਵਿਭਾਗ ਦਾ ਬਹੁਤ ਯੋਗਦਾਨ ਰਿਹਾ ਹੈ। ਸਮੇਂ ਸਿਰ ਅਤੇ ਸਹੀ ਇਲਾਜ ਨਾਲ ਮਰੀਜ਼ ਦੇ ਸਰੀਰ ਦੀ ਚਮੜੀ ਜਲਦੀ ਠੀਕ ਹੋ ਗਈ । ਇਸਦੇ ਨਾਲ ਡਾਕਟਰ ਨੇ ਦੱਸਿਆ ਗਰਮ ਪਾਣੀ, ਅੱਗ ਜਾਂ ਬਿਜਲੀ ਨਾਲ ਕੰਮ ਕਰਦੇ ਸਮੇਂ ਛੋਟੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ, ਨਹੀਂ ਤਾਂ ਕੋਈ ਵੀ ਮੰਦਭਾਗਾ ਹਾਦਸਾ ਵਾਪਰ ਸਕਦਾ ਹੈ। ਡਾ. ਗੁਰਪ੍ਰੀਤ ਸਿੰਘ ਗਿੱਲ (ਐਮ ਐੱਸ ਐਡਮਿਨ) ਨੇ ਸਾਡੇ ਸਵਾਂਦਾਤਾ ਨੂੰ ਦੱਸਿਆ ਕਿ ਆਦੇਸ਼ ਹਾਸਤਾਪਲ ਦਾ ਪਲਾਸਟਿਕ ਸਰਜਰੀ ਵਿਭਾਗ ਅਤਿ ਆਧੁਨਿਕ ਤਕਨੀਕ ਨਾਲ ਲੈਸ ਜਿਥੇ ਕਿ ਹਰ ਪ੍ਰਕਾਰ ਦੀਆਂ ਰੀਕੰਸਟ੍ਰਕਟਿਵ (ਮੁੜ ਉਸਾਰੂ ) ਸਰ੍ਜਰੀਆਂ ਜਿਵੇਂ ਕਿ ਜਲੇ ਹੋਏ ਮਰੀਜਾਂ ਅਤੇ ਜਲਣ ਕਾਰਨ ਜੁੜੇ ਹੋਏ ਅੰਗਾਂ ਦੀ ਸਰਜਰੀ, ਜਖ਼ਮ ਤੇ ਚਮੜੀ ਲਗਾਉਣਾ ਆਦਿ ਜਾਂ ਕਾਸਮੈਟਿਕ, ਲੇਜ਼ਰ ਆਦਿ ਹਰ ਪ੍ਰਕਾਰ ਦੀਆਂ ਸਰ੍ਜਰੀਆਂ ਸਫਲਤਾਪੂਰਵਕ ਕੀਤੀਆਂ ਜਾਂਦੀਆਂ ਹਨ।    

आदेश अस्पताल, बठिंडा में 55 प्रतिशत जले हुए बच्चे का सफ़लतापुर्वक इलाज किया गिया !

बीते दिनों बठिंडे ज़िले का 5 साल का बच्चा गर्म पानी में गिरने के कारण 55 प्रतिशत तक जल गिया था, जलने पश्तात उसको इमरजेंसी आदेश अस्पताल, बठिंडा में लाया गिया। डॉ सौरभ गुप्ता (प्लास्टिक सर्जन) ने बच्चे को देख कर बताया बच्चे का 55 प्रतिशत शरीर जल चूका था। डॉ सौरभ गुप्ता ने बच्चे को तुरंत दाखिल कर इलाज शुरू किया, इलाज में एंटीबायोटिक दवायों के साथ-साथ नई कोलेजन ड्रेसिंग की गई, डॉ सौरभ ने बतया की गर्म पानी से जले हुए शरीर के लिए कोलेजन ड्रेसिंग बहुत लाभदायक सिद्ध होती है। क्योंकि इस ड्रेसिंग से जली हुई चमड़ी जल्दी आती है और मरीज की रिकवरी जल्दी होती है डॉ सौरभ ने बतया की बच्चे के इलाज़ में एनेस्थीसिया और पेडियाट्रिक्स विभाग का बहुत योगदान रहा है। समय पर और अच्छे ढंग से इलाज शुरू होने के कारण मरीज के शरीर की चमड़ी जल्दी रिकवर हो गई, इसके साथ डॉक्टर साहब ने सतर्क करते हुए बताया कि छोटे बच्चों का ध्यान रखना चाहए,गर्म पानी, आग का काम करते समय या बिजली के काम करते समय छोटे बच्चों के प्रति अत्याधिक सावधानी रखनी चाहिए नहीं तो कोई भी दुर्भाग्यवश हादसा हो सकता है। डॉक्टर गुरप्रीत सिंह गिल (एम. एस. एडमिन) ने हमारे संवाददाता से बातचीत करते हुए बताया कि आदेश अस्पताल का प्लास्टिक सर्जरी विभाग अत्याधुनिक तकनीक द्वारा लैस है, जहां पर हर प्रकार की रिकंस्ट्रक्टिव सर्जरीयां जैसे की जले हुए मरीजों और जलने के  कारण जुड़े हुए अंगो की सर्जरी, जख्म पर चमड़ी लगाना आदि अथवा कॉस्मेटिक, लेजर आदि हर प्रकार की सर्जरीयां सफ़लतापुर्वक की जाती है।

Read More

Adesh Institute of Medical Sciences and Research, Bathinda organized a free eye operation camp

Adesh Institute of Medical Sciences and Research, Bathinda in collaboration with Adesh Foundation organized a free eye operation camp which was started on 31st October 2022 and lasted till 5th November 2022. Dr. Ritesh Singla, Dr. Rajwinder Kaur, Dr. Priyanka Gupta, Dr. Priyanka Dahiya and Dr. Akashdeep Goel satisfactorily examined the eyes of 950 patients. More than 150 patients underwent cataract operation with a phaco machine and foldable lenses were implanted. In camp, free checkup was done with ultra-modern machines such as Heidelberg OCT, Zeiss Fundus Camera. 90 patients were diagnosed with glaucoma during screening, as well as Nd-YAG capsulotomy of 15 patients was done. Medicines were also given free of cost to the patients screened in the camp. Dr. Gurpreet Singh Gill (MS Admin) said that people benefited a lot from this camp, as well as informed that diabetic retinopathy screening was done at the eye department of Adesh Hospital, Bathinda.

ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਬਠਿੰਡਾ ਵਿਖੇ ਆਦੇਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ 31 ਅਕਤੂਬਰ 2022 ਨੂੰ ਕੀਤੀ ਗਈ, ਇਹ ਕੈਂਪ 5 ਨਵੰਬਰ 2022 ਤੱਕ ਚਲਿਆ। ਵੱਧ ਤੋਂ ਵੱਧ ਮਰੀਜਾਂ ਨੇ ਅੱਖਾਂ ਦਾ ਚੈੱਕਅਪ ਕਰਾਇਆ, ਅੱਖਾਂ ਦੇ ਵਿਭਾਗ ਦੇ ਡਾਕਟਰ  ਡਾ. ਰਿਤੇਸ਼ ਸਿੰਗਲਾ, ਡਾ. ਰਾਜਵਿੰਦਰ ਕੌਰ, ਡਾ. ਪ੍ਰਿਯੰਕਾ ਗੁਪਤਾ, ਡਾ. ਪ੍ਰਿਯੰਕਾ ਦਹੀਆ ਅਤੇ ਡਾ. ਅਕਾਸ਼ਦੀਪ ਗੋਇਲ ਨੇ 950 ਮਰੀਜ਼ਾਂ ਦੀਆਂ ਅੱਖਾਂ ਦੀ ਤਸੱਲੀਬਖਸ ਜਾਂਚ ਕੀਤੀ। 150 ਤੋਂ ਵੱਧ ਮਰੀਜ਼ਾਂ ਦਾ ਫੈਕੋ ਮਸ਼ੀਨ ਨਾਲ ਚਿੱਟੇ ਮੋਤੀਏ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਫੋਲਡੇਬਲ ਲੈਂਜ਼ ਪਾਏ ਗਏ। ਕੈਂਪ ਦੌਰਾਨ ਅਤਿ ਆਧੁਨਿਕ ਮਸ਼ੀਨਾਂ (ਹੀਡਲਬਰਗ ਓ ਸੀ ਟੀ, ਜਾਇਸ ਫੰਡੱਸ ਕੈਮਰਾ) ਨਾਲ ਅੱਖਾਂ ਦੇ ਪਰਦੇ ਦਾ ਮੁਫ਼ਤ ਸਕੈਨ ਕੀਤਾ ਗਿਆ, ਜਾਂਚ ਦੌਰਾਨ 90 ਮਰੀਜ਼ਾਂ ਨੂੰ ਕਾਲਾ ਮੋਤੀਆ ਨਿਕਲਿਆ, ਇਸਦੇ ਨਾਲ 15 ਮਰੀਜ਼ਾਂ ਦੀਆਂ ਅੱਖਾਂ ਦੀ ਝਿੱਲੀ ਦਾ ਲੇਜ਼ਰ ਵੀ ਕੀਤਾ ਗਿਆ।ਕੈਂਪ ਵਿੱਚ ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਡਾਕਟਰ ਗੁਰਪ੍ਰੀਤ ਸਿੰਘ ਗਿੱਲ (ਐਮ ਐਸ ਐਡਮਿਨ) ਨੇ ਦੱਸਿਆ ਕਿ ਇਸ ਕੈਂਪ ਦਾ ਲੋਕਾਂ ਨੇ ਬਹੁਤ ਲਾਭ ਉਠਾਇਆ, ਇਸਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਆਦੇਸ਼ ਹਸਪਤਾਲ ਦੇ ਅੱਖਾਂ ਦੇ ਵਿਭਾਗ ਵਿੱਚ ਡਾਇਬੀਟਿਕ ਰੈਟੀਨੋਪੈਥੀ ਦੇ  ਇਲਾਜ਼ ਲਈ ਅਤਿ ਆਧੁਨਿਕ ਮਸ਼ੀਨਾਂ ਦੇ ਨਾਲ ਨਾਲ ਮਾਹਿਰ ਡਾਕਟਰਾਂ ਦੀ ਟੀਮ ਦੁਆਰਾ ਉੱਚ ਪੱਧਰੀ ਇਲਾਜ਼ ਕੀਤਾ ਜਾਂਦਾ ਹੈ।

आदेश इंस्टीट्यूट ऑफ मेडिकल साइंसेज एंड रिसर्च, बठिंडा में आदेश फाउंडेशन के सहयोग से आखों का मुफ्त आप्रेशन कैंप लगाया गया जिस की शुरुआत 31 अक्टूबर 2022 से की गई और यह कैंप 5 नवम्बर 2022 तक चला इस कैंप में अधिक से अधिक मरीजों ने आंखों की जांच हुई, आंखों के विभाग के डाक्टर रितेश सिंगला, डा राजविंदर कौर, डा प्रियंका गुप्ता, डा प्रियंका दहिया और डा आकाशदीप गोएल ने 950 मरीजों की आंखों की संतोषजनक जाँच की150 से अधिक मरीजों का फेको मशीन से मोतियाबिंद का ऑपरेशन किया और फोल्डेबल लेंस डाले गयेकैंप में आधुनिक मशीनों (हीडलबर्ग ओसीटी, जॉयस फंडस कैमरा) के साथ आंखों के परदे का मुफ्त स्कैन किया गिया, जाँच दोरान 90 मरीजों को काले मोतियाबिंद की शिकायत पाई गई, साथ ही 15 मरीजों की आंखों की झिल्ली का लेज़र भी किया गिया। कैंप में मरीजों को दवाइयां भी मुफ्त दी गई डॉ. गुरप्रीत सिंह गिल (एम एस एडमिन) ने बताया कि इस कैंप से लोगों को काफी फायदा हुआ, साथ ही उन्होंने यह भी बताया कि आदेश अस्पताल, बठिंडा के आंखों के विभाग में डायबिटिक रेटिनोपैथी के इलाज़ के लिए अति अत्याधुनिक मशीनों के साथ विशेषज्ञ डॉक्टरों की टीम द्वारा उच्च स्तर का इलाज़ किया जाता है।

 

Read More

ਡਾ. ਰਕੇਂਦਰਾ ਸਿੰਘ (ਡੀ ਐਮ ਕਾਰਡੀਓਲੋਜਿਸਟ) ਪੰਜਾਬ, ਹਿਮਾਚਲ ਅਤੇ  ਚੰਡੀਗੜ੍ਹ ਵਿੱਚ 100 ਤੋਂ ਵੱਧ ਲੈਫਟ ਬੰਡਲ ਪੇਸਿੰਗ ਪੇਸਮੇਕਰ ਇਮਪਲਾਂਟ ਕਰਨ ਵਾਲੇ ਬਣੇ ਪਹਲੇ ਡਾਕਟਰ, ਆਦੇਸ਼ ਹਸਪਤਾਲ, ਬਠਿੰਡਾ।

ਡਾ. ਰਕੇਂਦਰਾ ਸਿੰਘ (ਡੀ ਐਮ ਕਾਰਡੀਓਲੋਜਿਸਟ) ਪੰਜਾਬ, ਹਿਮਾਚਲ, ਜੰਮੂ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 100 ਤੋਂ ਵੱਧ ਲੈਫਟ ਬੰਡਲ ਪੇਸਿੰਗ ਪੇਸਮੇਕਰ ਇਮਪਲਾਂਟ ਕਰਨ ਵਾਲੇ ਬਣੇ ਪਹਲੇ ਡਾਕਟਰ, ਆਦੇਸ਼ ਹਸਪਤਾਲ, ਬਠਿੰਡਾ। ਡਾ. ਰਕੇਂਦਰਾ ਸਿੰਘ ਨੇ ਸਾਡੇ ਪੱਤਰਕਾਰ ਨਾਲ ਗੱਲ ਬਾਤ ਕਰਦੇ ਹੋਏ ਪੇਸਮੇਕਰ ਬਾਰੇ ਵੀ ਜਾਣਕਾਰੀ ਦਿੱਤੀ ਓਹਨਾਂ ਨੇ ਦੱਸਿਆ ਕੀ ਪੇਸਮੇਕਰ ਇੱਕ ਛੋਟਾ ਉਪਕਰਨ ਹੁੰਦਾ ਹੈ ਜਿਸ ਵਿੱਚ ਇੱਕ ਬੈਟਰੀ ਦੇ ਰੂਪ ਵਿੱਚ ਇੱਕ ਬਿਲਟ-ਇਨ ਪਾਵਰ ਸਰੋਤ ਵਾਲਾ ਇੱਕ ਕੰਪਿਊਟਰ ਚਿੱਪ ਹੁੰਦਾ ਹੈ ਜੋ ਇੱਕ ਹੱਥ ਦੀ ਘੜੀ ਦੇ ਡਾਇਲ ਦੇ ਅਕਾਰ ਦਾ ਹੁੰਦਾ ਹੈ। ਰਵਾਇਤੀ ਪੇਸਮੇਕਰ ਦੇ ਦੋ ਰੂਪ ਹੁੰਦੇ ਹਨ ਜੋ ਸਿਰਫ ਦਿਲ ਦੇ ਦੋ ਚੈਂਬਰਾਂ ਤੇ ਕੰਮ ਕਰਦੇ ਹਨ। ਇੰਟਰਾਵੇਂਟ੍ਰਿਕੂਲਰ ਲੈਫਟ ਕੰਡਕਸ਼ਨ ਸਿਸਟਮ ਪੇਸਿੰਗ (ILCSP )  ਇੱਕ ਨਵੀ ਤਕਨੀਕ ਹੈ ਜੋ ਕਿ "ਦਿਲ ਦੇ ਕੁਦਰਤੀ ਬਿਜਲੀ ਮਾਰਗਾਂ ਨੂੰ ਬਾਈਪਾਸ ਕਰਨ ਦੀ ਬਜਾਏ ਓਹਨਾਂ ਨੂੰ ਫਿਰ ਵਰਤੋ ਵਿੱਚ ਲੇ ਕੇ ਆਉਣ ਲਈ ਵਰਤਿਆ ਜਾਂਦਾ ਹੈ। ਜਿਸਦਾ ਅਰਥ ਦਿਲ ਦੇ ਕੁਦਰਤੀ ਬਿਜਲੀ ਮਾਰਗਾਂ ਨੂੰ ਗੜਬੜ ਜਾਂ ਦਿਲ ਦੀ ਸਫਲ ਸੰਤੁਲਨ ਦੇ ਮਰੀਜ਼ਾਂ ਲਈ ਤੁਲਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ਪੇਸਮੇਕਰਾਂ ਦੀ ਮੌਜੂਦਾ ਪੀੜ੍ਹੀ ਐਮ.ਆਰ.ਆਈ. ਅਨੁਕੂਲ ਹੈ। ਡਾ. ਰਕੇਂਦਰਾ ਸਿੰਘ ਭਾਰਤ ਵਿੱਚ ਵੱਖ ਵੱਖ ਹਸਪਤਾਲਾਂ ਵਿੱਚ ਜਾ ਕੇ ਲੈਫਟ ਬੰਡਲ ਪੇਸਿੰਗ ਪੇਸਮੇਕਰ ਇਮਪਲਾਂਟ ਦੀ ਟ੍ਰੇਨਿੰਗ ਵੀ ਦੇ ਚੁੱਕੇ ਹਨ ਅਤੇ ਬਹੁਤ ਸਾਰੇ ਡਾਕਟਰ ਆਦੇਸ਼ ਹਸਪਤਾਲ, ਬਠਿੰਡਾ ਵਿੱਚ ਆ ਕੇ ਓਹਨਾਂ ਤੋਂ ਇਸ ਪੇਸਮੇਕਰ ਇਮਪਲਾਂਟ ਦੀ ਟ੍ਰੇਨਿੰਗ ਵੀ ਲੈ ਚੁੱਕੇ ਹਨ। ਇਸਦੇ ਨਾਲ ਓਹਨਾਂ ਨੇ ਦੱਸਿਆ ਕੀ ਲੈਫਟ ਬੰਡਲ ਪੇਸਿੰਗ ਪੇਸਮੇਕਰ ਮਰੀਜ਼ਾਂ ਦੇ ਦਿਲ ਦੀ ਪੰਪਿੰਗ ਲਈ ਬਹੁਤ ਲਾਭਦਾਇਕ ਹੈ ਅਤੇ ਮਰੀਜ਼ਾਂ ਦੇ ਦਿਲ ਦੀ ਧੜਕਣ ਦੀ ਕੁਦਰਤੀ ਆਵਾਜਾਈ ਮੁਹਈਆ ਕਰਵਾਉਣ ਵਿੱਚ ਲਾਭ ਪਹੁੰਚਾਏਗਾ।  

डॉ. रकेंद्रा सिंह (डी एम कार्डियोलॉजिस्ट) पंजाब, हिमाचल और चंडीगढ़ में 100 से अधिक लेफ्ट बंडल पेसिंग पेसमेकर इम्प्लांट करने वाले बने पहले डाक्टर , आदेश अस्पताल, बठिंडा

डॉ. रकेंद्रा सिंह (डी एम कार्डियोलॉजिस्ट) पंजाब, हिमाचल,जम्मू , हरियाणा और चंडीगढ़ में 100 से अधिक लेफ्ट बंडल पेसिंग पेसमेकर इम्प्लांट करने वाले बने पहले डाक्टर , आदेश अस्पताल, बठिंडा,पंजाब। डॉ रकेंद्रा सिंह ने हमारे संवाददाता से बात करते हुए पेसमेकर के बारे में भी जानकारी दी। उन्होंने बताया कि पेसमेकर एक छोटा उपकरण होता है जिसमें बैटरी के रूप में एक बिल्ट-इन पावर स्रोत के साथ एक कंप्यूटर चिप होता है, जो हाथ की घड़ी के डायल के आकार का होता है।पारंपरिक पेसमेकर के दो रूप होते हैं जो केवल दिल के दो चेम्बरों पर काम करते हैं। इंटरावेंट्रिकुलर लेफ्ट कंडक्शन सिस्टम पेसिंग एक नई तकनीक है जो कि दिल के कुदरती बिजली मार्गो को बाईपास करने की बजाय दोबारा संबोधित करने के लिए इस्तेमाल किया जाता है जिसका अर्थ दिल के कुदरती बिजली मार्गो के गड़बड़ या दिल की सफल सन्तुलन के मरीजों के लिए तुलनात्मक तौर पर प्रभावशाली होता है। लेफ्ट बंडल एक विशेष मांसपेशी फाइबर जोकि दिल के दायें भाग में कुछ हद तक स्थित है, जो एनर्जी देने के लिए शारीरिक और कुदरती तरीका बताता है पेसमेकर की वर्तमान पीढ़ी एक एम.आर.आई. अनुकूल है। डॉ रकेंद्रा सिंह भारत के विभिन्न अस्पतालों में लेफ्ट बंडल पैसिंग पेसमेकर इम्प्लांट की ट्रेनिंग भी दे चुके हैं और कई राज्यों के डॉक्टरों ने आदेश अस्पताल, बठिंडा में आकर उनसे इस पेसमेकर इम्प्लांट की ट्रेनिंग भी ली है। साथ ही उन्होंने बताया कि लेफ्ट बंडल पैसिंग पेसमेकर मरीजों के दिल की पम्पिंग लिए बहुत उपयोगी है और मरीजों के दिल की धड़कन को प्राकृतिक रूप से संचालित करने में मददगार होगा।

Read More

ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਬਠਿੰਡਾ ਵਿਖੇ ਪੋਸਟਰ ਮੁਕਾਬਲਾ, ਨੁੱਕੜ ਨਾਟਕ ਅਤੇ ਦਾਨੀਆਂ ਦਾ ਸਨਮਾਨ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਸਮਾਗਮ ਦਾ ਆਯੋਜਨ ਕੀਤਾ।

ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਦੇ ਮੌਕੇ 'ਤੇ 1 ਅਕਤੂਬਰ 2022 ਨੂੰ ਬਲੱਡ ਸੈਂਟਰ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਵਿਖੇ ਇੰਟਰ ਕਾਲਜ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਆਦੇਸ਼ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਰਿਸਰਚ ਕੀ ਚਕਸ਼ੂ ਨੇ ਪਹਿਲਾ ਇਨਾਮ, ਸੰਸਕ੍ਰਿਤੀ ਵਰਮਾ ਨੇ ਦੂਜਾ ਅਤੇ ਆਦੇਸ਼ ਪੈਰਾਮੈਡੀਕਲ ਕਾਲਜ ਦੀ ਲਵਲੀ ਚੌਧਰੀ ਨੇ ਤੀਜਾ ਇਨਾਮ ਜਿੱਤਿਆ। ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਸਵੈ-ਇੱਛਤ ਖ਼ੂਨਦਾਨ ਦੀ ਮਹੱਤਤਾ ਨੂੰ ਦਰਸਾਉਂਦਾ ਇੱਕ ਨੁੱਕੜ ਨਾਟਕ ਅਤੇ ਸਕਿਟ ਵੀ ਪੇਸ਼ ਕੀਤਾ ਗਿਆ। ਉਤਸਵ ਦਾ ਵਿਸ਼ਾ ਹੈ ਖੂਨਦਾਨ ਸਮਾਜਿਕ ਏਕਤਾ ਦਾ ਪ੍ਰਤੀਕ ਹੈ, ਇਸ ਯਤਨ ਵਿੱਚ ਸ਼ਾਮਲ ਹੋਵੋ ਅਤੇ ਜੀਵਨ ਬਚਾਓ। ਇਨ੍ਹਾਂ ਪ੍ਰੋਗਰਾਮਾਂ ਤੋਂ ਬਾਅਦ ਆਦੇਸ਼ ਯੂਨੀਵਰਸਿਟੀ ਦੀਆਂ ਸਮੂਹ ਸੰਸਥਾਵਾਂ ਅਤੇ ਸਮਾਜ ਕਾਵ ਸੇਵਾ ਸੰਘ ਨਾਥਪੁਰਾ, ਬਠਿੰਡਾ ਥੈਲੇਸੀਮੀਆ ਵੈਲਫੇਅਰ ਸੁਸਾਇਟੀ, ਕੇਅਰਿੰਗ ਪੀਪਲ ਅਤੇ ਸਹਾਰਾ ਵੈਲਫੇਅਰ ਸੁਸਾਇਟੀ ਭੁੱਚੋ ਮੰਡੀ, ਸਮਾਜ ਕੇ ਸੇਵਾ ਵੈਲਫੇਅਰ ਸੁਸਾਇਟੀ ਰਾਮਪੁਰਾ ਫੂਲ ਅਤੇ ਮਾਂ ਚਿੰਤਪੁਰਨੀ ਬਲੱਡ ਡੋਨੇਸ਼ਨ ਸੋਸਾਇਟੀ ਆਦਿ ਸੰਸਥਾਵਾਂ ਦਾ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ। ਇਹ ਖੂਨਦਾਨ ਮੁਹਿੰਮ 17 ਸਤੰਬਰ 2022 ਨੂੰ ਸ਼ੁਰੂ ਕੀਤੀ ਗਈ ਸੀ। ਇਨ੍ਹਾਂ 2 ਹਫ਼ਤਿਆਂ ਵਿੱਚ ਬਲੱਡ ਸੈਂਟਰ, ਏ ਆਈ ਐਮ ਐਸ ਆਰ ਦੁਆਰਾ 6 ਸਵੈ-ਇੱਛੁਕ ਖੂਨਦਾਨ ਕੈਂਪਾਂ ਦੇ ਨਾਲ 200 ਯੂਨਿਟ ਤੋਂ ਵੱਧ ਖੂਨ ਇਕੱਤਰ ਕੀਤਾ ਗਿਆ। ਡਾ: ਗੁਰਪ੍ਰੀਤ ਸਿੰਘ ਗਿੱਲ, (ਮੈਡੀਕਲ ਸੁਪਰਡੈਂਟ, ਐਡਮਿਨ, ਏ.ਆਈ.ਐਮ.ਐਸ.ਆਰ.) ਨੇ ਜੀਵਨ ਬਚਾਉਣ ਲਈ ਇਹਨਾਂ ਖੂਨਦਾਨ ਮੁਹਿੰਮਾਂ ਦੀ ਮਹੱਤਤਾ ਬਾਰੇ ਆਪਣਾ ਸੰਦੇਸ਼ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਬਲੱਡ ਸੈਂਟਰ, ਏ.ਆਈ.ਐਮ.ਐਸ.ਆਰ. ਸਾਰੀਆਂ ਆਧੁਨਿਕ ਸਹੂਲਤਾਂ ਅਤੇ ਉਪਕਰਨਾਂ ਨਾਲ ਲੈਸ ਹੈ। ਡਾ: ਰਾਜੀਵ ਮਹਾਜਨ (ਪ੍ਰਿੰਸੀਪਲ, ਏ.ਆਈ.ਐਮ.ਐਸ.ਆਰ.), ਡਾ. ਆਰ.ਜੀ. ਸੈਣੀ (ਡਾਇਰੈਕਟਰ, ਸੀ.ਆਈ.ਬੀ.ਆਰ.), ਡਾ: ਬ੍ਰਿਗੇਡੀਅਰ ਅਵਤਾਰ ਸਿੰਘ ਬਾਂਸਲ, (ਮੈਡੀਕਲ ਸੁਪਰਡੈਂਟ, ਏ.ਆਈ.ਐਮ.ਐਸ.ਆਰ.), ਡਾ. ਅਮਨੀਸ਼ ਸਿੰਘ (ਪ੍ਰਿੰਸੀਪਲ, ਏ.ਆਈ.ਡੀ.ਐੱਸ.ਆਰ.), ਡਾ: ਐਚ.ਸੀ ਪਾਟਿਲ ( ਪਿ੍ੰਸੀਪਲ, ਏ.ਆਈ.ਪੀ.ਬੀ.ਐਸ.), ਡਾ: ਤਨਵੀਰ ਕੌਰ, ਡਾ: ਨਿਤਿਨ ਬਾਂਸਲ, ਡਾ: ਸੰਦੀਪ ਕੌਰ, ਡਾ: ਆਰ.ਐਨ. ਮਹਿਰਿਸ਼ੀ, ਡਾ: ਅੰਸ਼ੁਲ ਗੁਪਤਾ, ਡਾ: ਨਿਧੀ ਬਾਂਸਲ, ਡਾ: ਤਮੰਨਾ ਕਾਲੜਾ, ਸ੍ਰੀ ਮੋਹਨ ਵਾਨਖੇੜੇ ਅਤੇ ਹੋਰ ਖ਼ੂਨਦਾਨ ਸੈਂਟਰ ਦਾ ਸਟਾਫ਼ ਵੀ ਸ਼ਾਮਲ ਸਨ।

राष्ट्रीय स्वैच्छिक रक्तदान दिवस के अवसर पर 1 अक्टूबर 2022 को रक्त केंद्र आदेश इंस्टीट्यूट ऑफ मेडिकल साइंसेज एंड रिसर्च में एक इंटर कॉलेज पोस्टर मेकिंग प्रतियोगिता आयोजित की गई जिसमें आदेश इंस्टीट्यूट ऑफ डेंटल  साइंसेज एंड रिसर्च की चाक्षू ने प्रथम पुरस्कार, संस्कृति वर्मा ने दूसरा और आदेश पैरामेडिकल कॉलेज की लवली चौधरी ने तीसरा पुरस्कार जीता। स्वैच्छिक रक्तदान के महत्व को दर्शाते हुए कॉलेज आफ नर्सिंग, आदेश के छात्रों द्वारा एक नुक्कड़ नाटक और स्कीट भी किया गया। उत्सव का विषय रक्तदान समाजिक एकजुटता का प्रतीक है, प्रयास में शामिल हों और जीवन बचाएं। इन कार्यक्रमों के बाद आदेश यूनिवर्सिटी के संघटक संस्थानों और सामुह कावड़ सेवा संघ नाथपुरा, बठिंडा थैलेसीमिया वेलफेयर सोसाइटी, केयरिंग पीपल एंड सहारा वेलफेयर सोसाइटी भूचो मंडी, समाज की सेवा वेलफेयर सोसाइटी, रामपुरा फूल और माँ चिंतापूर्णी ब्लड डोनेशन सोसाइटी संगठनों का सम्मान समारोह आयोजित किया गया। यह रक्तदान अभियान 17 सितंबर 2022 को शुरू किया गया था। इन 2 हफ्तों में 6 स्वैच्छिक रक्तदान शिविरों के साथ रक्त केंद्र, ए आई एम एस आर द्वारा 200 से अधिक यूनिट रक्त एकत्र किया गया। डॉ गुरप्रीत सिंह गिल, (मेडिकल सुपरिन्टेन्डेन्ट, एडमिन, ए आई एम एस आर) ने जीवन बचाने में इन रक्तदान अभियानों के महत्व के बारे में अपना संदेश दिया। उन्होंने यह भी कहा कि ब्लड सेंटर, आई एम एस आर सभी आधुनिक सुविधाओं और उपकरणों से लैस है। इस कार्यक्रम में डॉ राजीव महाजन (प्रिंसिपल, आई एम एस आर), डॉ आर जी सैनी (निर्देशक, सी आई बी आर), डॉ ब्रिगेडियर अवतार सिंह बंसल, ((मेडिकल सुपरिन्टेन्डेन्ट, ए आई एम एस आर), डॉ अमनिश सिंह (प्रिंसिपल, ए आई डी एस आर), डॉ एच.सी. पाटिल (प्रिंसिपल, आई पी बी एस), डॉ तनवीर कौर, डॉ नितिन बंसल, डॉ संदीप कौर, डॉ आर एन महर्षि, डॉ अंशुल गुप्ता, डॉ निधि बंसल, डॉ तमन्ना कालरा, श्री मोहन वानखेड़े और रक्त केंद्र का अन्य स्टाफ भी शामिल था

Read More

ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ, ਬਠਿੰਡਾ ਨੇ 37ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ!

ਜਿਵੇਂ ਕਿ ਪੂਰਾ ਦੇਸ਼ 37ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾ ਰਿਹਾ ਹੈ, ਇਸ ਮੁਹਿੰਮ ਦੀ ਸ਼ੁਰੂਆਤ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਬਠਿੰਡਾ ਤੋਂ ਵੀ ਕੀਤੀ ਗਈ। ਹਰ ਸਾਲ ਮਨਾਈ ਜਾਂਦੀ 15 ਰੋਜ਼ਾ ਮੁਹਿੰਮ ਦੇ ਹਿੱਸੇ ਵਜੋਂ, ਨੇਤਰ ਵਿਗਿਆਨ ਵਿਭਾਗ ਨੇ ਅੱਖਾਂ ਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ। ਆਦੇਸ਼ ਆਈ ਬੈਂਕ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਦੁਆਰਾ ਪ੍ਰਵਾਨਿਤ ਹੈ, 50 ਤੋਂ ਵੱਧ ਮਰੀਜ਼ਾਂ ਨੇ ਸਾਡੀ ਸਰਜਨਾਂ ਦੀ ਟੀਮ ਦੁਆਰਾ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਤੋਂ ਲਾਭ ਪ੍ਰਾਪਤ ਕੀਤਾ ਹੈ। ਸਾਰੇ ਅੰਡਰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਨਾਲ ਆਪਟੋਮੈਟਰੀ ਦੇ ਵਿਦਿਆਰਥੀਆਂ ਨੇ ਅੱਖਾਂ ਦਾਨ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸਾਰੇ ਸਮਾਗਮਾਂ ਵਿੱਚ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਹਸਪਤਾਲ ਦੇ ਸਟਾਫ਼ ਵੱਲੋਂ ਸ਼ਿਰਕਤ ਕੀਤੀ ਗਈ।

As the whole nation observes the 37th