On the occasion of World Blood Donor Day on 14th June, 10 NGOs, including, Samuh Kawad Sangh Emergency Blood Sewa, Samaj ki Sewa, Bathinda Thalassemia, Caring people, Sahara and Naujawan Welfare Societies, alongwith 60 Regular Blood Donors participating in blood donation at the blood centre, AIMSR Bathinda were honoured by presenting memento and appreciation certificate. This day is celebrated for motivation and awareness of NGO’s and voluntary Blood donors about need of blood at hospital for surgical, accidental, delivery, cancer, heart and emergency cases along with Thalassemia Patients. The theme for this year is “Donating blood is an act of solidarity. Join the effort and save lives." Dr Gurpreet Singh Gill (Medical Superintendent, Admin, AIMSR) said that our Blood centre of AIMSR, has all facilities and modern equipment’s to provide best and safe transfusion services to the patients. Col Jagdev Singh (Vice Chancellor, Adesh University), Dr. Harkiran Kaur Khaira (Dean, faculty of Medical Sciences, AIMSR), Dr R.G. Saini (Registrar, Adesh University), Dr Rajiv Mahajan (Principal, AIMSR), Dr. Manraj Kaur (Director, Adesh Advanced Imaging Institute), Dr (Brig.) Avtar Singh Bansal (Medical Superintendent) and Dr Harijot Singh Bhattal ( Deputy Medical Superintendent, AIMSR Hospital), Dr Sarabjeet Brar (Principal, College of Pharmacy, Adesh University) graced the occasion along with Dr. RN Maharishi (Prof and head, IHBT), Dr. Anshul Gupta (Associate Professor,IHBT), Dr. Nidhi, Dr. Yadwinder Kaur, Dr. Tamanna, Mr. Mohan Wankhede and other blood centre staff. Pledge was also taken by donors for voluntary blood donation.
14 जून को विश्व रक्तदाता दिवस के अवसर पर रक्तदान में भाग लेने वाले 10 एनजीओ/सोसाइटियों जिनमे कावड़ संघ इमरजेंसी ब्लड सेवा, समाज की सेवा, बठिंडा थैलेसीमिया, कैरिंग पीपल , सहारा और नौजवान वेलफेयर सोसाइटियों सहित 60 नियमित रक्तदाताओं ने भाग लिया। ए आई एम एस आर, बठिंडा ने स्मृति चिन्ह और प्रशंसा प्रमाण पत्र देकर एनजीओ/सोसाइटियों और नियमित रक्तदाताओं को सम्मानित किया। यह दिन थैलेसीमिया रोगियों के साथ-साथ सर्जरी, दुर्घटनावश, डिलिवरी, कैंसर, हृदय और इमरजेंसी मामलों के लिए अस्पताल में रक्त की आवश्यकता के बारे में एनजीओ और स्वैच्छिक रक्त दाताओं की प्रेरणा और जागरूकता के लिए मनाया जाता है। इस वर्ष का थीम है “रक्तदान करना एकजुटता का कार्य है। इस प्रयास में शामिल हों और जीवन बचाएं।" डॉ गुरप्रीत सिंह गिल (एम्. एस. एडमिन.,ए आई एम एस आर) ने कहा कि हमारे ए आई एम एस आर के ब्लड सेंटर में मरीजों को सर्वोत्तम और सुरक्षित आधान सेवाएं प्रदान करने के लिए सभी सुविधाएं और आधुनिक उपकरण हैं। कर्नल जगदेव सिंह (उप -कुलपति, आदेश यूनिवर्सिटी ), डॉ. हरकिरण कौर खैरा (डीन, फैकल्टी ऑफ़ मेडिकल साइंसेज, ए आई एम एस आर), डॉ आर.जी. सैनी (रजिस्ट्रार, आदेश यूनिवर्सिटी), डॉ राजीव महाजन (प्रिंसिपल, ए आई एम एस आर), डॉ मनराज कौर (निदेशक, आदेश एडवांस्ड इमेजिंग इंस्टीट्यूट), डॉ (ब्रिगेड) अवतार सिंह बंसल (मेडिकल सुपरिन्टेन्डेन्ट ) और डॉ हरिजोत सिंह भट्टल (डिप्टी मेडिकल सुपरिन्टेन्डेन्ट, एआईएमएसआर), डॉ सरबजीत बराड़ (प्रिंसिपल, कॉलेज ऑफ़ फार्मेसी, आदेश यूनिवर्सिटी) ने डॉ आर. एन. महर्षि ( प्रोफेसर एंड हेड , आई एच बी टी), डॉ अंशुल गुप्ता (एसोसिएट प्रोफेसर, आई एच बी टी), डॉ निधि, डॉ. यादविंदर कौर, डॉ. तमन्ना, श्री मोहन वानखेड़े और अन्य ब्लड सेंटर स्टाफ के साथ इस अवसर पर शिरकत की। रक्तदाताओं ने स्वेच्छा से रक्तदान करने का संकल्प भी लिया।
14 ਜੂਨ ਨੂੰ ਵਿਸ਼ਵ ਬਲੱਡ ਡੋਨਰ ਦਿਵਸ ਮੌਕੇ 10 ਐਨਜੀਓ /ਸਸਾਇਟੀਆਂ, ਜਿਨ੍ਹਾਂ ਵਿੱਚ ਕਾਵੜ ਸੰਘ ਐਮਰਜੈਂਸੀ ਬਲੱਡ ਸਰਵਿਸ, ਸਮਾਜ ਕੀ ਸੇਵਾ, ਬਠਿੰਡਾ ਥੈਲੇਸੀਮੀਆ, ਕੇਅਰਿੰਗ ਪੀਪਲ, ਸਹਾਰਾ ਅਤੇ ਨੌਜਵਾਨ ਵੈਲਫੇਅਰ ਸੋਸਾਇਟੀਆਂ ਦੇ ਨਾਲ ਨਾਲ 60 ਰੈਗੂਲਰ ਖੂਨਦਾਨੀਆਂ ਨੇ ਭਾਗ ਲਿਆ। ਏ ਆਈ ਐਮ ਐਸ ਆਰ, ਬਠਿੰਡਾ ਨੇ ਐਨਜੀਓ /ਸੋਸਾਇਟੀਆਂ ਅਤੇ ਨਿਯਮਤ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਹ ਦਿਨ ਥੈਲੇਸੀਮੀਆ ਦੇ ਮਰੀਜ਼ਾਂ ਦੇ ਨਾਲ-ਨਾਲ ਐਨਜੀਓ ਅਤੇ ਸਵੈਇੱਛੁਕ ਖੂਨਦਾਨੀਆਂ ਨੂੰ ਸਰਜਰੀ, ਦੁਰਘਟਨਾ, ਡਿਲੀਵਰੀ, ਕੈਂਸਰ, ਦਿਲ ਅਤੇ ਐਮਰਜੈਂਸੀ ਕੇਸਾਂ ਲਈ ਹਸਪਤਾਲ ਦੇ ਖੂਨ ਦੀ ਲੋੜ ਬਾਰੇ ਪ੍ਰੇਰਿਤ ਕਰਨ ਅਤੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਹੈ "ਖੂਨ ਦਾਨ ਏਕਤਾ ਦਾ ਕੰਮ ਹੈ। ਇਸ ਕੋਸ਼ਿਸ਼ ਵਿੱਚ ਸ਼ਾਮਲ ਹੋਵੋ ਅਤੇ ਜਾਨਾਂ ਬਚਾਓ।" ਡਾ: ਗੁਰਪ੍ਰੀਤ ਸਿੰਘ ਗਿੱਲ (ਐਮ. ਐਸ. ਐਡਮਿਨ. , ਏ ਆਈ ਐਮ ਐਸ ਆਰ) ਨੇ ਕਿਹਾ ਕਿ ਸਾਡੇ ਏ ਆਈ ਐਮ ਐਸ ਆਰ ਦੇ ਬਲੱਡ ਸੈਂਟਰ ਵਿੱਚ ਮਰੀਜ਼ਾਂ ਨੂੰ ਸਭ ਤੋਂ ਵਧੀਆ ਅਤੇ ਸੁਰੱਖਿਅਤ ਟ੍ਰਾਂਸਫਿਊਜ਼ਨ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੀਆਂ ਸਹੂਲਤਾਂ ਅਤੇ ਆਧੁਨਿਕ ਉਪਕਰਨ ਮੌਜੂਦ ਹਨ। ਕਰਨਲ ਜਗਦੇਵ ਸਿੰਘ (ਵਾਈਸ-ਚਾਂਸਲਰ, ਆਦੇਸ਼ ਯੂਨੀਵਰਸਿਟੀ), ਡਾ: ਹਰਕਿਰਨ ਕੌਰ ਖਹਿਰਾ (ਡੀਨ, ਫੈਕਲਟੀ ਆਫ਼ ਮੈਡੀਕਲ ਸਾਇੰਸਜ਼, ਏ.ਆਈ.ਐੱਮ.ਐੱਸ.ਆਰ.), ਡਾ: ਆਰ.ਜੀ. ਸੈਣੀ (ਰਜਿਸਟਰਾਰ, ਆਦੇਸ਼ ਯੂਨੀਵਰਸਿਟੀ), ਡਾ: ਰਾਜੀਵ ਮਹਾਜਨ (ਪ੍ਰਿੰਸੀਪਲ, ਏ.ਆਈ.ਐੱਮ.ਐੱਸ.ਆਰ.), ਡਾ: ਮਨਰਾਜ ਕੌਰ (ਡਾਇਰੈਕਟਰ, ਆਦੇਸ਼ ਐਡਵਾਂਸਡ ਇਮੇਜਿੰਗ ਇੰਸਟੀਚਿਊਟ), ਡਾ: (ਬ੍ਰਿਗੇਡੀਅਰ) ਅਵਤਾਰ ਸਿੰਘ ਬਾਂਸਲ (ਮੈਡੀਕਲ ਸੁਪਰਡੈਂਟ) ਅਤੇ ਡਾ: ਹਰੀਜੋਤ ਸਿੰਘ ਭੱਠਲ (ਡਿਪਟੀ ਮੈਡੀਕਲ ਸੁਪਰਡੈਂਟ, ਏ.ਆਈ.ਐੱਮ.ਐੱਸ.ਆਰ.), ਡਾ: ਸਰਬਜੀਤ ਬਰਾੜ (ਪ੍ਰਿੰਸੀਪਲ, ਕਾਲਜ ਆਫ਼ ਫਾਰਮੇਸੀ, ਆਦੇਸ਼ ਯੂਨੀਵਰਸਿਟੀ), ਇਸ ਮੌਕੇ 'ਤੇ ਡਾ. ਆਰ. ਐਨ. ਮਹਾਰਿਸ਼ੀ (ਪ੍ਰੋਫੈਸਰ ਅਤੇ ਹੇੱਡ, ਆਈ.ਐਚ.ਬੀ.ਟੀ.), ਡਾ. ਅੰਸ਼ੁਲ ਗੁਪਤਾ (ਐਸੋਸੀਏਟ ਪ੍ਰੋਫੈਸਰ, ਆਈ.ਐਚ.ਬੀ.ਟੀ.), ਡਾ. ਨਿਧੀ, ਡਾ. ਯਾਦਵਿੰਦਰ ਕੌਰ, ਡਾ. ਤਮੰਨਾ, ਸ੍ਰੀ ਮੋਹਨ ਵਾਨਖੇੜੇ ਅਤੇ ਹੋਰਨਾ ਬਲੱਡ ਸੈਂਟਰ ਸਟਾਫ਼ ਨੇ ਸ਼ਿਰਕਤ ਕੀਤੀ। ਖੂਨਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕਰਨ ਦਾ ਪ੍ਰਣ ਵੀ ਲਿਆ।